JALANDHAR WEATHER

ਫਾਜ਼ਿਲਕਾ 'ਚ ਤੇਜ਼ ਹਨੇਰੀ ਅਤੇ ਮੀਂਹ ਦਾ ਕਹਿਰ, ਘਰਾਂ ਉੱਤੇ ਡਿੱਗਿਆ ਟਾਵਰ

ਫਾਜ਼ਿਲਕਾ, 30 ਮਈ- ਫਾਜ਼ਿਲਕਾ ਦੇ ਬੱਲੂਆਣਾ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਇੱਥੇ ਘਰਾਂ ਉੱਤੇ ਟਾਵਰ ਡਿੱਗ ਗਿਆ। ਜਾਣਕਾਰੀ ਦੇ ਅਨੁਸਾਰ, ਘਰਾਂ ਉੱਤੇ 100 ਫੁੱਟ ਉੱਚਾ ਮੋਬਾਇਲ ਟਾਵਰ ਡਿੱਗ ਗਿਆ, ਜਿਸਦੇ ਕਾਰਣ ਘਰਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਤੇਜ਼ ਹਨੇਰੀ ਅਤੇ ਮੀਂਹ ਦੇ ਕਾਰਣ ਇਹ ਟਾਵਰ ਡਿੱਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ