JALANDHAR WEATHER

ਈ.ਡੀ. ਨੇ ਰਾਇਲ ਅਸਟੇਟ ਗਰੁੱਪ ਦੇ 2 ਪ੍ਰਮੋਟਰ ਕੀਤੇ ਗ੍ਰਿਫ਼ਤਾਰ

ਦਿੱਲੀ, 30 ਮਈ- ਈ.ਡੀ. ਨੇ ਰਾਇਲ ਅਸਟੇਟ ਗਰੁੱਪ ਦੇ ਦੋ ਪ੍ਰਮੋਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਵੀਨ ਕਾਂਸਲ ਅਤੇ ਨੀਰਜ ਕਾਂਸਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਕਥਿਤ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਨਾਲ ਮਾਮਲਾ ਜੁੜਿਆ ਹੋਇਆ ਹੈ। ਗਮਾਡਾ ਨੂੰ ਕਾਨੂੰਨੀ ਦੇਣਦਾਰੀਆਂ ਦੇ ਭੁਗਤਾਨ ਦੇਰੀ ਕੀਤੀ ਗਈ ਹੈ। ਭੁਗਤਾਨ ਵਿਚ ਜਾਣਬੁੱਝ ਕੇ ਦੇਰੀ ਕਰਨ ਦੇ ਇਲਜਾਮ ਲੱਗੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ