JALANDHAR WEATHER

ਕਾਲਾ ਸੰਘਿਆਂ ਬਿਜਲੀ ਦੀ ਦੁਕਾਨ ਤੋਂ ਤੜਕਸਾਰ ਚੋਰੀ ਕਰਦੀਆਂ ਚਾਰ ਔਰਤਾਂ ਕਾਬੂ

ਕਾਲਾ ਸੰਘਿਆਂ, 30 ਮਈ (ਬਲਜੀਤ ਸਿੰਘ ਸੰਘਾ)- ਅੱਜ ਸਵੇਰੇ ਤੜਕਸਾਰ ਕਾਲਾ ਸੰਘਿਆਂ ਬੱਸ ਸਟੈਂਡ ਤੇ ਬੱਗਾ ਇਲੈਕਟ੍ਰੀਕਲ ਬਿਜਲੀ ਦੀ ਦੁਕਾਨ ਤੋਂ ਚੋਰੀ ਕਰਦੀਆਂ ਔਰਤਾਂ ਦਾ ਗਿਰੋਹ ਲੋਕਾਂ ਵਲੋਂ ਕਾਬੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਐਸ. ਐੱਚ. ਓ. ਸਦਰ ਕਪੂਰਥਲਾ ਨੇ ਦੱਸਿਆ ਕਿ ਕਾਲਾ ਸੰਘਿਆਂ ਅੱਡੇ ਤੇ ਇਲੈਕਟਰੀਕਲ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕਰਦੀਆਂ ਔਰਤਾਂ ਨੂੰ ਰਾਹਗੀਰ ਲੋਕਾਂ ਦੀ ਮਦਦ ਨਾਲ ਫੜ ਲਿਆ, ਜਿਨ੍ਹਾਂ ਦੀ ਗਿਣਤੀ ਚਾਰ ਹੈ ਅਤੇ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ