JALANDHAR WEATHER

ਪੰਚਕੂਲਾ 'ਚ ਅੱਜ ਹਾਈ ਅਲਰਟ ਜਾਰੀ, ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਨਿਰਦੇਸ਼

ਹਰਿਆਣਾ, 31 ਮਈ- ਹਰਿਆਣਾ ਦੇ ਪੰਚਕੂਲਾ 'ਚ ਅੱਜ ਹਾਈ ਅਲਰਟ ਜਾਰੀ ਕੀਤਾ ਗਿਆ। ਸਵੇਰੇ ਸਾਢੇ 10 ਵਜੇ ਤੋਂ ਸਾਢੇ 12 ਵਜੇ ਤੱਕ ਹਾਈ ਅਲਰਟ ਰਹੇਗਾ। ਪੰਚਕੂਲਾ ਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਦੇ ਅਨੁਸਾਰ, 2 ਘੰਟੇ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪੰਚਕੂਲਾ ਨਾਲ ਲੱਗਦੇ ਰਾਮਗੜ੍ਹ ਸਥਿਤ ਟੈਸਟ ਰੇਂਜ 'ਚ ਟੈਸਟਿੰਗ ਹੋਵੇਗੀ ਅਤੇ ਇਸ ਦੌਰਾਨ ਉੱਚ-ਸਮਰੱਥਾ ਵਾਲੇ ਬੰਬਾਂ ਦਾ ਟੈਸਟ ਕੀਤਾ ਜਾਵੇਗਾ। ਟੈਸਟਿੰਗ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਦਾ ਹਾਈ ਅਲਰਟ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ