JALANDHAR WEATHER

ਇੰਡੀਆ ਬਲਾਕ ਦੀ ਵੱਡੀ ਬੈਠਕ, ਕਾਂਗਰਸ, ਐੱਸ.ਪੀ. ਸਮੇਤ ਕਈ ਪਾਰਟੀਆਂ ਸ਼ਾਮਿਲ

ਦਿੱਲੀ, 8 ਜੂਨ- ਦਿੱਲੀ ਦੇ ਸੰਵਿਧਾਨ ਕਲੱਬ ਵਿਚ ਇੰਡੀਆ ਬਲਾਕ ਦੀ ਵੱਡੀ ਬੈਠਕ ਚੱਲ ਰਹੀ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ ਮਲਿਕਾਰਜੁਨ ਖੜਗੇ ਵੀ ਮੀਟਿੰਗ ਵਿਚ ਸ਼ਾਮਿਲ ਹੋਏ ਹਨ। ਕਾਂਗਰਸ, ਐੱਸ.ਪੀ. ਸਮੇਤ ਕਈ ਪਾਰਟੀਆਂ ਸ਼ਾਮਿਲ ਹੋਈਆਂ ਹਨ। ਡੀ.ਐੱਮ.ਕੇ. ਅਤੇ ‘ਆਪ’ ਨੇ ਇੰਡੀਆ ਬਲਾਕ ਤੋਂ ਦੂਰੀ ਬਣਾਈ ਹੈ।

2 ਸਾਲ ਬਾਅਧ ਇੰਡੀਆ ਬਲਾਕ ਦੀ ਵੱਡੀ ਬੈਠਕ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ