ਜਲੰਧਰ ਕੈਂਟ ਦੇ ਭਾਜਪਾ ਦੇ ਸੀਨੀਅਰ ਆਗੂ ਜੋਰਜ ਸਾਗਰ ‘ਆਪ’ ’ਚ ਸ਼ਾਮਿਲ
ਚੰਡੀਗੜ੍ਹ, 10 ਜੂਨ, (ਮਨੀਸ਼)- ਜਲੰਧਰ ਕੈਂਟ ਦੇ ਭਾਜਪਾ ਦੇ ਸੀਨੀਅਰ ਆਗੂ ਜੋਰਜ ਸਾਗਰ ਅੱਜ ‘ਆਪ’ ’ਚ ਸ਼ਾਮਿਲ ਹੋ ਗਏ। ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਵਿਚ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਸ਼ਾਮਿਲ ਕਰਵਾਇ। ਉਨ੍ਹਾਂ ਦੇ ਨਾਲ ਦੀਪਕ ਬਾਲੀ ਤੇ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ।
;
;
;
;
;
;
;
;
;