JALANDHAR WEATHER

ਦਿੱਲੀ ਮਾਲਵੀਆ ਨਗਰ ਅੱਗ ਦੁਖਾਂਤ : ਹੋਟਲ ਮਾਲਕ ਅਤੇ ਲੇਖਾਕਾਰ ਨੂੰ ਭੇਜਿਆ 12 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ

 ਨਵੀਂ ਦਿੱਲੀ, 10 ਜੂਨ - ਦਿੱਲੀ ਦੀ ਅਦਾਲਤ ਨੇ ਦੋ ਮੁਲਜ਼ਮਾਂ, ਮਾਲਵੀਆ ਨਗਰ ਹੋਟਲ ਦੇ ਮਾਲਕ ਲਵਕੇਸ਼ ਬਜਾਜ ਅਤੇ ਹੋਟਲ ਦੇ ਲੇਖਾਕਾਰ ਜੈ ਮਿਸ਼ਰਾ ਨੂੰ 12 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਜਿਵੇਂ ਕਿ ਦਿੱਲੀ ਪੁਲਿਸ ਨੇ ਮੰਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ