ਮਹਾਰਾਸ਼ਟਰ : 35 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਜਾ ਰਹੀ ਕਿਸ਼ਤੀ ਪਲਟੀ
ਬੀਡ (ਮਹਾਰਾਸ਼ਟਰ), 10 ਜੂਨ - ਬੀਡ ਜ਼ਿਲ੍ਹੇ ਦੇ ਪੁਰਸ਼ੋਤਮਪੁਰੀ ਵਿਖੇ 35 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਜਾ ਰਹੀ ਇਕ ਕਿਸ਼ਤੀ ਨਦੀ ਵਿਚ ਪਲਟ ਗਈ। ਪ੍ਰਮਿਲਾ ਰਾਠੌੜ ਨਾਮ ਦੀ ਇਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਹੋਰ ਗੰਭੀਰ ਜ਼ਖਮੀ ਹੋ ਗਏ। ਕਿਸ਼ਤੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਸਥਾਨਕ ਲੋਕਾਂ ਅਨੁਸਾਰ ਇਸ ਵਿਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ।
;
;
;
;
;
;
;
;