ਕਰਣਪ੍ਰਯਾਗ ਵਿਵਾਦ ਮਾਮਲੇ ਵਿਚ ਚਾਰੇ ਨਿਹੰਗ ਸਿੰਘਾਂ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ, 27 ਜੂਨ - ਕਰਣਪ੍ਰਯਾਗ ਵਿਵਾਦ ਮਾਮਲੇ ਵਿਚ ਚਾਰੇ ਨਿਹੰਗ ਸਿੰਘਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਰਿਹਾਅ ਹੋਣ ਤੋਂ ਬਾਅਦ ਨਿਹੰਗ ਸਿੰਘ ਪਾਉਂਟਾ ਸਾਹਿਬ ਲਈ ਰਵਾਨਾ ਹੋ ਗਏ ਹਨ। ਪੁਲਿਸ ਸੁਰੱਖਿਆ ਦੇ ਵਿਚਚਾਲੇ ਨਿਹੰਗ ਸਿੰਘਾਂ ਨੂੰ ਪਾਉਂਟਾ ਸਾਹਿਬ ਲਿਆਂਦਾ ਜਾ ਰਿਹਾ ਹੈ ਜਾ ਰਿਹਾ ਹੈ।ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨਿਹੰਗ ਸਿੰਘਾਂ ਦੇ ਨਾਲ ਮੌਜ਼ੂਦ ਹਨ।
;
;
;
;
;
;
;
;
;