JALANDHAR WEATHER

ਖਰੜ ਦੀ ਐਨ.ਆਰ.ਆਈ. ਕਲੋਨੀ ਵਿਚ 40-50 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਸਮੇਤ ਨਗਦੀ ਚੋਰੀ

ਖਰੜ, 5 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਖਰੜ ਰੰਧਾਵਾ ਰੋਡ ਤੇ ਸਥਿਤ ਐਨਆਰਆਈ ਕਲੋਨੀ ਦੀ ਇੱਕ ਕੋਠੀ ਵਿਚ ਚੋਰਾਂ ਨੇ 40 50 ਲੱਖ ਰੁਪਏ ਸੋਨੇ ਦੇ ਗਹਿਣੇ ਅਤੇ 70 80 ਹਜਾਰ ਰੁਪਏ ਨਗਦੀ ਚੋਰੀ ਕਰ ਲਏ ਗਏ ਹਨ।

ਘਰ ਦੀ ਮਾਲਕ ਆਸ਼ਾ ਪਾਵਲਾ ਨੇ ਦੱਸਿਆ ਕਿ ਇਹ ਚੋਰੀ ਉਦੋਂ ਹੋਈ ਹੈ ਜਦੋਂ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਰਿਸ਼ਤੇਦਾਰ ਵਿਚ ਗਏ ਹੋਏ ਸਨ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ