5 ਦਿਨ ਦੇ ਪੰਜਾਬ ਦੌਰੇ ’ਤੇ ਰਹਿਣਗੇ ਭੂਪੇਸ਼ ਬਘੇਲ
ਚੰਡੀਗੜ੍ਹ, 6 ਜੁਲਾਈ- ਸੂਬਾ ਕਾਂਗਰਸ ਇੰਚਾਰਜ ਭੂਪੇਸ਼ ਬਘੇਲ 5 ਦਿਨ ਦੇ ਪੰਜਾਬ ਦੌਰੇ ਤੇ ਹਨ। ਕੁੱਝ ਸਮੇਂ ਵਿਚ ਉਹ ਚੰਡੀਗੜ੍ਹ ਵਿਖੇ ਪਹੁੰਚਣਗੇ। ਭੂਪੇਸ਼ ਬਘੇਲ ਨੇ ਕਿਹਾ ਕਿ ਉਹ ਪੰਜਾਬ ਚੋਣਾਂ ਦੀ ਤਿਆਰੀ ਕਰਨਗੇ ਅਤੇ ਅੱਗੇ ਦੀ ਰਣਨੀਤੀ ਤੇ ਸਾਰੇ ਸਾਥੀਆਂ ਨਾਲ ਚਰਚਾ ਕਰਾਂਗੇ।
;
;
;
;
;
;
;