ਅੰਮ੍ਰਿਤਸਰ ਵਿਚ ਹੋਇਆ ਪੁਲਿਸ ਮੁਕਾਬਲਾ, ਇਕ ਮੁਲਜ਼ਮ ਜਖਮੀ
ਅੰਮ੍ਰਿਤਸਰ, 6 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ ਵਿਚ ਇਕ ਦੁਕਾਨਦਾਰ ਤੋਂ ਫਰੌਤੀ ਖਾਤਰ ਗੋਲੀਆਂ ਚਲਾਉਣ ਵਾਲੇ ਮੁਲਾਜ਼ਮਾਂ ਦਾ ਅੱਜ ਪੁਲਿਸ ਨਾਲ ਮੁਕਾਬਲਾ ਹੋਇਆ, ਜਿਸ ਵਿਚ ਇਕ ਮੁਲਜ਼ਮ ਜਖਮੀ ਹੋਇਆ ਹੈ ਜਿਸ ਦੀ ਸ਼ਨਾਖਤ ਸਾਜਨ ਪ੍ਰੀਤ ਸਿੰਘ ਮੰਜੋ ਹੋਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਦੱਸਿਆ ਕਿ ਇਸਤੋਂ ਇਲਾਵਾ ਦੋ ਬੰਦਿਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
;
;
;
;
;
;