JALANDHAR WEATHER

ਐਨਆਈਏ ਅਦਾਲਤ ਵਲੋਂ ਐਲਈਟੀ ਦੇ ਮੁਖੀ, ਹਾਫਿਜ਼ ਮੁਹੰਮਦ ਸਈਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਨਵੀਂ ਦਿੱਲੀ, 14 ਜੁਲਾਈ - ਐਨਆਈਏ ਅਦਾਲਤ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਫਰਾਰ ਦੋਸ਼ੀ, ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਮੁਖੀ, ਹਾਫਿਜ਼ ਮੁਹੰਮਦ ਸਈਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਵਾਰੰਟ ਜਾਰੀ ਹੋਣ ਤੋਂ ਬਾਅਦ, ਸਈਦ 'ਤੇ ਹੁਣ ਇਸ ਮਾਮਲੇ ਵਿਚ ਉਸਦੀ ਗੈਰ-ਹਾਜ਼ਰੀ ਵਿਚ ਮੁਕੱਦਮਾ ਚਲਾਇਆ ਜਾਵੇਗਾ। ਐਨਆਈਏ ਦਾ ਦੋਸ਼ ਹੈ ਕਿ ਪਹਿਲਗਾਮ ਹਮਲੇ ਪਿੱਛੇ ਸਈਦ ਦੇ ਸੰਗਠਨ, ਐਲੲੂੀਟੀ ਦਾ ਹੱਥ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ