JALANDHAR WEATHER

ਚੰਡੀਗੜ੍ਹ 'ਚ ਵਿਕਾਸ ਨਾਲ ਗੁਆਂਡੀ ਸੂਬਿਆਂ ਨੂੰ ਫਾਇਦਾ - ਪ੍ਰਧਾਨ ਮੰਤਰੀ

ਚੰਡੀਗੜ੍ਹ, 17 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਿਟਾ. ਆਈ.ਏ.ਐਸ. ਇੰਦਰਜੀਤ ਸਿੱਧੂ ਦੀ ਤਾਰੀਫ ਕਰਦਿਆਂ ਕਿਹਾ ਕਿ ਸਫਾਈ ਮੁਹਿੰਮ ਦੇ ਸੇਵਕ ਹਨ। ਸਫ਼ਾਈ ਮੁਹਿੰਮ ਨੇ ਸਾਨੂੰ ਅੱਜ ਇਸ ਪ੍ਰੋਗਰਾਮ ਨਾਲ ਜੋੜਿਆ ਹੈ। ਇਥੋਂ ਦੇ ਲੋਕਾਂ ਨੂੰ ਸਫ਼ਾਈ ਦੇ ਮਾਮਲੇ 'ਚ ਵਧਾਈਆਂ। ਚੰਡੀਗੜ੍ਹ 'ਚ ਵਿਕਾਸ ਨਾਲ ਸਾਰਿਆਂ ਨੂੰ ਫਾਇਦਾ ਹੈ। ਚੰਡੀਗੜ੍ਹ 'ਚ ਵਿਕਾਸ ਨਾਲ ਗੁਆਂਡੀ ਸੂਬਿਆਂ ਨੂੰ ਵੀ ਫਾਇਦਾ ਹੈ।ਸਿਹਤ ਖੇਤਰ ਵਿਚ ਚੰਡੀਗੜ੍ਹ ਹੋਰਾਂ ਲਈ ਮਿਸਾਲ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ