ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਰਾਜੌਰੀ ਚ ਆਇਆ ਹੜ੍ਹ
ਰਾਜੌਰੀ (ਜੰਮੂ ਕਸ਼ਮੀਰ), 19 ਜੁਲਾਈ – ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਰਾਜੌਰੀ ਜ਼ਿਲ੍ਹੇ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਨਿਵਾਸੀਆਂ ਵਿਚ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ "ਹੜ੍ਹ ਆਉਣ ਤੋਂ ਪਹਿਲਾਂ ਇਥੇ ਘੱਟੋ-ਘੱਟ 300-400 ਵਾਹਨ ਖੜ੍ਹੇ ਸਨ, ਅਤੇ ਉਹ ਸਾਰੇ ਰਾਤੋ-ਰਾਤ ਵਹਿ ਗਏ... ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਘੱਟੋ-ਘੱਟ ਇੱਥੇ ਮੌਜੂਦ ਵਾਹਨਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਜਾਂ ਕ੍ਰੇਨ ਭੇਜੇ। ਅਸੀਂ ਪ੍ਰਸ਼ਾਸਨ ਨੂੰ ਇਸ ਮੁਸੀਬਤ ਦੇ ਸਮੇਂ ਦੌਰਾਨ ਲੋਕਾਂ ਦੀ ਸਹਾਇਤਾ ਕਰਨ ਦੀ ਦਿਲੋਂ ਬੇਨਤੀ ਕਰਦੇ ਹਾਂ। ਹੜ੍ਹ ਦੀ ਸਥਿਤੀ ਨਾਜ਼ੁ ਚ ਆਇਆ ਹੜ੍ਹ ਕ ਬਣੀ ਹੋਈ ਹੈ; ਮੀਂਹ ਅਜੇ ਵੀ ਰੁਕਿਆ ਨਹੀਂ ਹੈ..."।
;
;
;
;
;
;
;
;