ਸ਼ਹੀਦ ਚੰਦਰਸ਼ੇਖ਼ਰ ਆਜ਼ਾਦ ਦਾ ਸਾਹਸ ਤੇ ਦੇਸ਼ਭਗਤੀ ਸਾਨੂੰ ਸਦਾ ਕਰਦੀ ਰਹੇਗੀ ਪ੍ਰੇਰਿਤ- ਮੁੱਖ ਮੰਤਰੀ ਪੰਜਾਬ
ਚੰਡੀਗੜ੍ਹ, 23 ਜੁਲਾਈ-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟੀ ਕੀਤੀ ਹੈ। ਇਕ ਪੋਸਟ ਸਾਂਝੀ ਕਰ ਉਨ੍ਹਾਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਸ਼ਹੀਦ ਚੰਦਰਸ਼ੇਖਰ ਆਜ਼ਾਦ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ…
ਉਨ੍ਹਾਂ ਦਾ ਸਾਹਸ ਅਤੇ ਦੇਸ਼ਭਗਤੀ ਸਦਾ ਸਾਨੂੰ ਪ੍ਰੇਰਿਤ ਕਰਦੀ ਰਹੇਗੀ।
;
;
;
;
;
;
;
;