JALANDHAR WEATHER

ਮੌਜੂਦਾ ਸਰਕਾਰ ਨੇ ''ਮਾਵਾਂ ਧੀਆਂ ਸਕੀਮ'' ਵਿਚ ਲੇਬਰ ਸੈਸ ਦਾ ਫੰਡ ਵਰਤਿਆ- ਐਨ. ਕੇ. ਸ਼ਰਮਾ

ਖਰੜ (ਮੋਹਾਲੀ), 28 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਖਜਾਨਚੀ ਜ਼ਿਲਾ ਮੋਹਾਲੀ ਦੀ ਅਬਜਰਵਰ ਅਤੇ ਉਦਯੋਗ ਅਤੇ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨ. ਕੇ. ਸ਼ਰਮਾ ਨੇ ਮੌਜੂਦਾ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਮਾਵਾਂ ਧੀਆਂ ਸਕੀਮ ਵਿਚ ਲੇਬਰ ਸੈਸ ਦਾ ਫੰਡ ਵਰਤਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ