ਪਹਿਲੀ ਵਾਰ ਤਪਾ ਹੋਇਆ ਮੁਕੰਮਲ ਬੰਦ
ਬਰਨਾਲਾ, 30 ਜੁਲਾਈ (ਵਿਜੇ ਸ਼ਰਮਾ)- ਸਫਾਈ ਸੇਵਕਾਂ ਦੀ ਪਿਛਲੇ ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਲੈ ਕੇ ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਅੱਜ 30 ਜੁਲਾਈ ਮੁਕੰਮਲ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਤਪਾ ਸ਼ਹਿਰ ਮੁਕੰਮਲ ਬੰਦ ਹੈ। ਇਹ ਪਹਿਲੀ ਵਾਰ ਹੋਇਆ ਕਿ ਆੜਤੀਆਂ ਦੀਆਂ ਦੁਕਾਨਾਂ ਵੀ ਪਹਿਲੀ ਵਾਰ ਬੰਦ ਹੋਈਆਂ , ਵੱਖ ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਹੋਟਲ, ਢਾਬੇ ਮੈਡੀਕਲ ਲਗਭਗ ਮੁਕੰਮਲ ਬੰਦ ਰਹੇ ।
;
;
;
;
;
;
;
;