JALANDHAR WEATHER

ਅਸੀਂ ਭਾਜਪਾ-ਐਨ.ਡੀ.ਏ. ਨਾਲ ਸਰਕਾਰ ਨਹੀਂ ਬਣਾ ਸਕਦੇ - ਏ.ਆਈ.ਯੂ.ਡੀ.ਐਫ. ਮੁਖੀ ਬਦਰੂਦੀਨ ਅਜਮਲ

 ਗੁਹਾਟੀ, 28 ਮਾਰਚ - ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫਰੰਟ (ਏ.ਆਈ.ਯੂ.ਡੀ.ਐਫ.) ਦੇ ਮੁਖੀ ਬਦਰੂਦੀਨ ਅਜਮਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨ.ਡੀ.ਏ. ਗੱਠਜੋੜ ਨਾਲ ਹੱਥ ਨਹੀਂ ਮਿਲਾਏਗੀ, ਜੇਕਰ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਸੱਤਾ ਵਿਚ ਵਾਪਸੀ ਕਰਦੇ ਹਨ। ਹਾਲਾਂਕਿ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਆਸਾਮ ਵਿਚ ਤਿੰਨੋਂ ਸੀਟਾਂ ਜਿੱਤਣਗੇ ਜਿਨ੍ਹਾਂ 'ਤੇ ਉਹ ਚੋਣ ਲੜ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ