ਲੋਕ ਸਭਾ ਚੋਣਾਂ 2024 : ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਚ ਰੌਬਰਟ ਵਾਡਰਾ ਦੇ ਪੋਸਟਰ ਆਏ ਸਾਹਮਣੇ
ਅਮੇਠੀ (ਉੱਤਰ ਪ੍ਰਦੇਸ਼), 24 ਅਪ੍ਰੈਲ - ਲੋਕ ਸਭਾ ਚੋਣਾਂ 2024 ਲਈ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਅਮੇਠੀ ਵਿਚ ਰੌਬਰਟ ਵਾਡਰਾ ਦੇ ਪੋਸਟਰ ਸਾਹਮਣੇ ਆਏ ਹਨ।