07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2025

ਡਾ. ਸਿੰਗਲਾ ਨੂੰ ਦਿੱਤੀ ਕਲੀਟ ਚਿੱਟ ਤੋਂ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੂੰ ਕੋਈ ਇਤਰਾਜ਼ ਨਹੀਂ

ਚੰਡੀਗੜ੍ਹ, 28 ਜੂਨ-ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਉਸਦੇ ਓ. ਐਸ. ਡੀ. ਖਿਲਾਫ...

ਅਜੀਤ ਡੈਸਕ 28-06-2025

ਚੰਡੀਗੜ੍ਹ, 28 ਜੂਨ-ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਉਸਦੇ ਓ. ਐਸ. ਡੀ. ਖਿਲਾਫ ਦਰਜ ਮਾਮਲੇ ਵਿਚ ਮੁਹਾਲੀ ਪੁਲਿਸ ਵਲੋਂ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਉਪਰੰਤ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਰਾਜਿੰਦਰ ਸਿੰਘ ਨੇ ਰਿਪੋਰਟ ਪੜ੍ਹਨ ਉਪਰੰਤ ਇਹ ਬਿਆਨ ਦਿੱਤਾ ਕਿ ਉਸ ਨੂੰ ਉਕਤ ਰਿਪੋਰਟ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਇਸ ਰਿਪੋਰਟ ਨੂੰ ਅਦਾਲਤ ਵਲੋਂ ਮਨਜ਼ੂਰ ਕੀਤੇ ਜਾਣ ਤੋਂ ਪਹਿਲਾਂ ਸਰਕਾਰੀ ਵਕੀਲ ਵਲੋਂ 14 ਜੁਲਾਈ ਨੂੰ ਬਹਿਸ ਕੀਤੀ ਜਾਵੇਗੀ।

 

ਪਿਛਲੀ ਖ਼ਬਰ ਜੱਗੂ ਭਗਵਾਨਪੁਰੀਆ ਦੀ ਮਾਤਾ ਦੀ ਲਾਸ਼ ਸੜਕ 'ਤੇ ਰੱਖ ਕੇ ਲਗਾਇਆ ਜਾਮ ਅਗਲੀ ਖ਼ਬਰ ਪੁਲਿਸ ਤੇ ਲੁਟੇਰਿਆਂ 'ਚ ਹੋਏ ਮੁਕਾਬਲੇ ਦੌਰਾਨ 2 ਕਾਬੂ