6 ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਸੰਖੇਪ ਮੁਕਾਬਲੇ ਤੋਂ ਬਾਅਦ ਹੈਰੋਇਨ, ਪਿਸਟਲ , ਜ਼ਿੰਦਾ ਰੌਂਦ ਤੇ ਮੈਗਜ਼ੀਨ ਸਮੇਤ 2 ਕਾਬੂ
ਚੋਗਾਵਾਂ/ਅੰਮਿ੍ਤਸਰ , 23 ਮਈ (ਗੁਰਵਿੰਦਰ ਸਿੰਘ ਕਲਸੀ ) - ਅੰਮ੍ਰਿਤਸਾਰ ਦਿਹਾਤੀ ਪੁਲਿਸ ਵਲੋਂ ਪਿੰਡ ਬੋਪਾਰਾਏ ਬਾਜ ਸਿੰਘ ਨੇੜੇ ਸੰਖੇਪ ਮੁਕਾਬਲੇ ਦੌਰਾਨ 2 ਗੈਂਗਸਟਰਾਂ ਕੋਲੋਂ 1 ਕਿੱਲੋ 34 ਗ੍ਰਾਮ ਹੈਰੋਇਨ ...
... 1 hours 10 minutes ago