12ਸਮੇਂ ਦੀ ਪ੍ਰੀਖਿਆ 'ਤੇ ਖਰੀਆਂ ਉਤਰੀਆਂ ਹਨ ਸਾਡੀਆਂ ਜੰਗ-ਪ੍ਰਮਾਣਿਤ ਪ੍ਰਣਾਲੀਆਂ - ਏਅਰ ਮਾਰਸ਼ਲ
ਨਵੀਂ ਦਿੱਲੀ, 12 ਮਈ - ਏਅਰ ਮਾਰਸ਼ਲ ਏ.ਕੇ. ਭਾਰਤੀ ਕਹਿੰਦੇ ਹਨ, "...ਸਾਡੀਆਂ ਜੰਗ-ਪ੍ਰਮਾਣਿਤ ਪ੍ਰਣਾਲੀਆਂ ਸਮੇਂ ਦੀ ਪ੍ਰੀਖਿਆ 'ਤੇ ਖਰੀਆਂ ਉਤਰੀਆਂ ਹਨ । ਇਕ ਹੋਰ ਖਾਸ ਗੱਲ ਸਵਦੇਸ਼ੀ ਹਵਾਈ ਰੱਖਿਆ ਪ੍ਰਣਾਲੀ, ਆਕਾਸ਼ ਪ੍ਰਣਾਲੀ...
... 2 hours 2 minutes ago