15 ਗਲੀਆਂ ਦੇ ਨਾਵਾਂ ਨੂੰ ਦਰਸਾਉਂਦੇ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਕੀਤਾ ਜਾ ਰਿਹਾ ਗ਼ਾਇਬ
ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਅਧੀਨ ਕਰੀਬ 50 ਵਾਰਡ ਆਉਂਦੇ ਹਨ ਤੇ ਹਰੇਕ ਵਾਰਡ 'ਚ ਉੱਥੋਂ ਦੇ ਕੌਂਸਲਰਾਂ ਦੀ ਅਗਵਾਈ 'ਚ ਗਲੀਆਂ ਨੂੰ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ ਪਰ ਇਨ੍ਹਾਂ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਗ਼ਾਇਬ ਕਰਨ 'ਤੇ ਮੁਹੱਲਾ ਵਾਸੀਆਂ 'ਚ ਵੱਡਾ ਰੋਸ ਪਾਇਆ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਮਿਲਦੀ ਹੈ ਜਿਥੇ ਸਾਈਨ ਬੋਰਡ...
... 10 hours 11 minutes ago