03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਬਾਬਾ ਸੋਢੀ ਮੰਦਰ ਵਿਖੇ ਜਾਗਰਣ ਅੱਜ

ਅਜੀਤ ਡੈਸਕ 01-06-2019
ਕੁਰਾਲੀ, 31 ਮਈ (ਹਰਪ੍ਰੀਤ ਸਿੰਘ)-ਸ਼ਹਿਰ ਦੇ ਬਾਬਾ ਸੋਢੀ ਯੂਥ ਕਲੱਬ ਅਤੇ ਬਾਬਾ ਸੋਢੀ ਮੰਦਰ ਕਮੇਟੀ (ਰਜਿ:) ਵਲੋਂ ਸਾਂਝੇ ਤੌਰ 'ਤੇ 18ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ 1 ਜੂਨ ਨੂੰ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਵਰਿੰਦਰ ਵਿੱਕੀ ਐਾਡ ਪਾਰਟੀ ਅਤੇ ਗੌਤਮ ਜਲੰਧਰੀ ਦੀ ਜਾਗਰਣ ਪਾਰਟੀ ਵਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਘੜੂੰਆਂ ਸਕੂਲ ਵਿਖੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਇਪਟਾ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।