20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਇਜ਼ਰਾਈਲ ਤੋਂ ਵੀ ਆਪਣੇ ਨਾਗਰਿਕਾਂ ਨੂੰ ਲਿਆਵਾਂਗੇ-ਭਾਰਤ

ਅਜੀਤ ਡੈਸਕ 20-06-2025
ਨਵੀਂ ਦਿੱਲੀ, (ਪੀ. ਟੀ. ਆਈ.)-ਭਾਰਤ ਨੇ ਇਜ਼ਰਾਈਲ ਤੋਂ ਵੀ ਆਪਣੇ ਨਾਗਰਿਕਾਂ ਨੂੰ ਲਿਆਉਣ ਦਾ ਫੈਸਲਾ ਕੀਤਾ ਹੈ, ਜੋ ਈਰਾਨ ਨਾਲ ਚੱਲ ਰਹੇ ਟਕਰਾਅ ਨੂੰ ਲੈ ਕੇ ਉਸ ਦੇਸ਼ 'ਚ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਇਜ਼ਰਾਈਲ ਛੱਡਣਾ ਚਾਹੁੰਦੇ ਹਨ | ਨਵੀਂ ਦਿੱਲੀ ਦਾ ਆਪਣੇ ਨਾਗਰਿਕਾਂ ਨੂੰ ਲਿਆਉਣ ਦਾ ਫੈਸਲਾ ਇਜ਼ਰਾਈਲ ਦੇ ਬੇਅਰਸ਼ੇਬਾ ਖੇਤਰ 'ਚ ਇਕ ਹਸਪਤਾਲ 'ਤੇ ਈਰਾਨੀ ਮਿਜ਼ਾਈਲ ਹਮਲੇ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ |

ਪਿਛਲੀ ਖ਼ਬਰ ਟਰੰਪ 2 ਹਫ਼ਤਿਆਂ ਦੇ ਅੰਦਰ ਫੈਸਲਾ ਲੈਣਗੇ ਈਰਾਨ 'ਤੇ ਹਮਲਾ ਕਰਨਾ ਹੈ ਜਾਂ ਨਹੀਂ-ਵਾਈਟ ਹਾਊਸ ਅਗਲੀ ਖ਼ਬਰ ਰਾਹੁਲ ਗਾਂਧੀ ਦਾ ਨਵਾਂ ਨਿਵਾਸ ਹੋਵੇਗਾ '5 ਸੁਨਹਿਰੀ ਬਾਗ ਰੋਡ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।