20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਈਸ਼ਵਰ ਲਾਲ ਤਿਵਾੜੀ ਨਮਿਤ ਸ਼ਰਧਾਂਜਲੀ ਸਮਾਗਮ ਤੇ ਰਸਮ ਕਿਰਿਆ 7 ਨੂੰ

ਅਜੀਤ ਡੈਸਕ 04-04-2026
ਗੜ੍ਹਸ਼ੰਕਰ, 3 ਅਪ੍ਰੈਲ (ਧਾਲੀਵਾਲ)-ਲੰਮੇ ਅਰਸੇ ਤੋਂ ਲਾਇਨਜ਼ ਕਲੱਬ ਗੜ੍ਹਸ਼ੰਕਰ ਵਿਚ, ਹੁਣ ਅਲਾਇੰਸ ਕਲੱਬ ਗੜ੍ਹਸ਼ੰਕਰ ਵਿਚ ਸੀਨੀਅਰ ਮੈਨੇਜਰ ਵਜੋਂ ਸੇਵਾਵਾਂ ਨਿਭਾਅ ਰਹੇ ਫਾਰਮਟ੍ਰੈਕ ਏਜੰਸੀ ਰਾਏ ਆਟੋ ਇੰਜੀਨੀਅਰਸ ਦੇ ਸੀਨੀਅਰ ਮੈਨੇਜਰ ਈਸ਼ਵਰ ਲਾਲ ਤਿਵਾੜੀ (82) ਲੰਘੀ 28 ਮਾਰਚ ਨੂੰ ਸਵਰਗ ਸਿਧਾਰ ਗਏ ਸਨ | ਈਸ਼ਵਰ ਲਾਲ ਤਿਵਾੜੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਇਲਾਕੇ ਦੇ ਸਮੂਹ ਰਾਜਸੀ, ਸਮਾਜ ਸੇਵੀ ਤੇ ਧਾਰਮਿਕ ਆਗੂਆਂ ਵਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟਾਇਆ ਜਾ ਰਿਹਾ ਹੈ | ਉਨ੍ਹਾਂ ਦੇ ਬੇਟੇ ਸੁਧੀਰ ਤਿਵਾੜੀ ਨੇ ਦੱਸਿਆ ਕਿ ਈਸ਼ਵਰ ਲਾਲ ਤਿਵਾੜੀ ਨਮਿਤ ਸ਼ਰਧਾਂਜਲੀ ਸਮਾਗਮ ਤੇ ਰਸਮ ਕਿਰਿਆ 7 ਅਪ੍ਰੈਲ ਦਿਨ ਮੰਗਲਵਾਰ ਨੂੰ ਬੰਗਾ ਰੋਡ 'ਤੇ ਸਥਿਤ ਐ ੱਮ. ਪੀ. ਰਿਸੋਰਟ ਡਘਾਮ ਵਿਖੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਹੋਵੇਗੀ |
ਪਿਛਲੀ ਖ਼ਬਰ ਸਰਕਾਰੀ ਸਕੂਲ ਬਡਾਲਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਨਾਮ ਅਭਿਆਸ ਕਮਾਈ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।