16ਲੈਂਡ ਪੋਰਟ ਅਟਾਰੀ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ
ਅਟਾਰੀ ਸਰਹੱਦ (ਅੰਮ੍ਰਿਤਸਰ), 26 ਜਨਵਰੀ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਲੈਂਡ ਪੋਰਟ ਅਟਾਰੀ ਸਰਹੱਦ 'ਤੇ ਅੱਜ ਦੇਸ਼ ਦਾ 77ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ। ਬੁੱਧੀ ਪ੍ਰਕਾਸ਼, ਏ.ਡੀ.ਸੀ. ਕਸਟਮ...
... 1 hours 29 minutes ago