JALANDHAR WEATHER

ਕੌਮਾਂਤਰੀ ਸਰਹੱਦ ’ਤੋਂ ਹੈਰੋਇਨ ਬਰਾਮਦ

ਕਲਾਨੌਰ, 10 ਮਈ (ਪੁਰੇਵਾਲ)- ਜ਼ਿਲ੍ਹਾ ਗੁਰਦਾਸਪੁਰ ’ਚੋਂ ਗੁਜ਼ਰਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਨੇੜਿਓਂ ਖ਼ੇਤਾਂ ਚੋਂ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਲਾਕ ਕਲਾਨੌਰ ਅਧੀਨ ਪੈਂਦੇ ਕੌਮਾਂਤਰੀ ਸਰਹੱਦ ਨੇੜੇ ਇਕ ਪਿੰਡ ’ਚ ਕਿਸਾਨ ਖ਼ੇਤਾਂ ’ਚ ਕਣਕ ਦੀ ਰਹਿੰਦ ਖੂੰਹਦ ਦੀ ਤੂੜੀ ਬਣਾ ਰਹੇ ਸਨ, ਇਸ ਦੌਰਾਨ ਖ਼ੇਤਾਂ ’ਚੋਂ ਇਕ ਪੈਕਟ ਮਿਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ