ਅਦਾਕਾਰਾ ਕਰੀਨਾ ਕਪੂਰ ਖਾਨ ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਨਿਯੁਕਤ
ਨਵੀਂ ਦਿੱਲੀ, 4 ਮਈ-ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਨਿਯੁਕਤ ਕੀਤਾ ਗਿਆ। ਯੂਨੀਸੇਫ ਇੰਡੀਆ ਲਈ ਨਵੀਂ ਰਾਸ਼ਟਰੀ ਰਾਜਦੂਤ ਨਿਯੁਕਤ ਕੀਤੇ ਜਾਣ 'ਤੇ ਕਰੀਨਾ ਕਪੂਰ ਖਾਨ ਨੇ ਕਿਹਾ ਕਿ ਮੈਂ ਇਸ ਸਨਮਾਨ ਨੂੰ ਹਾਸਿਲ ਕਰਨ ਲਈ ਅਣਥੱਕ ਮਿਹਨਤ ਕੀਤੀ ਤੇ ਦਸ ਸਾਲ ਇੰਤਜ਼ਾਰ ਕੀਤਾ।