JALANDHAR WEATHER

ਕਿਸਾਨਾਂ ਨੇ ਭਾਜਪਾ ਦੀ ਰੈਲੀ ਵਿਚ ਜਾਂਦੀਆਂ ਬੱਸਾਂ ਵੀ ਰੋਕੀਆਂ

ਪਟਿਆਲਾ,23 ਮਈ (ਅਮਰਵੀਰ ਸਿੰਘ ਆਹਲੂਵਾਲੀਆ)-ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਦੌਰਾਨ ਪਹਿਲਾਂ ਤੋਂ ਹੀ ਕਿਸਾਨਾਂ ਨੇ ਉਨ੍ਹਾਂ ਦੇ ਘੇਰਾਓ ਦਾ ਐਲਾਨ ਕੀਤਾ ਹੋਇਆ ਸੀ। ਜਿਸ ਤਹਿਤ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਪਸਾਣਾ ਪੁਲਾਂ ਕੋਲ ਵੱਡੀ ਗਿਣਤੀ ਵਿਚ ਪਟਿਆਲਾ ਨੂੰ ਆ ਰਹੇ ਕਿਸਾਨਾਂ ਨੂੰ ਰੋਕਿਆ ਗਿਆ।ਦੱਸਣ ਯੋਗ ਹੈ ਕਿ ਇਸੇ ਜਗ੍ਹਾ ਦੇ ਉੱਪਰ ਕਿਸਾਨਾਂ ਵਲੋਂ ਭਾਜਪਾ ਦੀ ਰੈਲੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਵਿਚ ਜਾ ਰਹੀਆਂ ਬੱਸਾਂ ਨੂੰ ਵੀ ਧਰਨਾ ਦੇ ਕੇ ਰੋਕ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ