JALANDHAR WEATHER

ਯੂਕਰੇਨ ਲਈ 275 ਮਿਲੀਅਨ ਡਾਲਰ ਦਾ ਫ਼ੌਜੀ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ ਅਮਰੀਕਾ

 ਵਾਸ਼ਿੰਗਟਨ, 24 ਮਈ - ਅਮਰੀਕਾ ਯੂਕਰੇਨ ਲਈ 275 ਮਿਲੀਅਨ ਡਾਲਰ ਦਾ ਫ਼ੌਜੀ ਸਹਾਇਤਾ ਪੈਕੇਜ ਤਿਆਰ ਕਰ ਰਿਹਾ ਹੈ, ਜਿਸ ਵਿੱਚ 155-ਐਮ.ਐਮ. ਤੋਪਖਾਨੇ ਦੇ ਗੋਲੇ, ਸ਼ੁੱਧ ਹਵਾਈ ਹਥਿਆਰ ਅਤੇ ਜ਼ਮੀਨੀ ਵਾਹਨ ਸ਼ਾਮਿਲ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ