JALANDHAR WEATHER

ਮਾਇਆਵਤੀ ਵਲੋਂ ਅੱਜ ਨਵਾਂਸ਼ਹਿਰ 'ਚ ਕੀਤੀ ਜਾਵੇਗੀ ਰੈਲੀ

 ਨਵਾਂਸ਼ਹਿਰ, 24 ਮਈ - ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਸਵੀਰ ਸਿੰਘ ਗੜੀ ਦੇ ਹੱਕ ਵਿਚ ਬਸਪਾ ਸੁਪਰੀਮੋ ਮਾਇਆਵਤੀ ਵਲੋਂ ਅੱਜ ਨਵਾਂਸ਼ਹਿਰ 'ਚ ਰੈਲੀ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ