ਬੰਗਲਾਦੇਸ਼ ਨੂੰ ਹਰਾ ਕੇ ਅਮਰੀਕਾ ਨੇ ਜਿੱਤੀ ਆਪਣੀ ਪਹਿਲੀ ਟੀ-20 ਲੜੀ
ਹਿਊਸਟਨ (ਅਮਰੀਕਾ), 24 ਮਈ - ਮੇਜ਼ਬਾਨ ਅਮਰੀਕਾ ਨੇ ਤਿੰਨ ਟੀ-20 ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿਚ ਬੰਗਲਾਦੇਸ਼ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਟੀ-20 ਲੜੀ 'ਚ ਜਿੱਤ ਲਈ ਹੈ।