ਮਹਾਰਾਸ਼ਟਰ : ਐਨ.ਡੀ.ਏ. ਦੇ 146ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਚ ਸ਼ਾਮਲ ਹੋਏ ਸੈਨਾ ਮੁਖੀ ਜਨਰਲ ਮਨੋਜ ਪਾਂਡੇ
ਪੁਣੇ (ਮਹਾਰਾਸ਼ਟਰ), 24 ਮਈ - ਸੈਨਾ ਮੁਖੀ ਜਨਰਲ ਮਨੋਜ ਪਾਂਡੇ ਪੁਣੇ ਦੇ ਖੜਕਵਾਸਲਾ ਵਿਖੇ ਐਨ.ਡੀ.ਏ. ਦੇ 146ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਚ ਸ਼ਾਮਲ ਹੋਏ।