JALANDHAR WEATHER

ਛੱਤੀਸਗੜ੍ਹ : ਸੁਰੱਖਿਆਂ ਬਲਾਂ ਨਾਲ ਮੁੱਠਭੇੜ 'ਚ 8 ਨਕਸਲੀ ਢੇਰ

 ਰਾਏਪੁਰ, 24 ਮਈ - ਛੱਤੀਸਗੜ੍ਹ ਦੇ ਨਰਾਇਣਪੁਰ-ਬੀਜਾਪੁਰ-ਦੰਤੇਵਾੜਾ ਦੇ ਸਰਹੱਦੀ ਖੇਤਰ ਵਿਚ ਕੱਲ੍ਹ ਨਕਸਲੀਆਂ ਅਤੇ ਸੁਰੱਖਿਆ ਕਰਮੀਆਂ ਦਰਮਿਆਨ ਸ਼ੁਰੂ ਹੋਏ ਇਕ ਚੱਲ ਰਹੇ ਮੁਕਾਬਲੇ ਵਿਚ ਕੁੱਲ ਅੱਠ ਨਕਸਲੀ ਮਾਰੇ ਗਏ। 8 ਹਥਿਆਰ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਐਸ.ਪੀ. ਦਾਂਤੇਵਾੜਾ ਗੌਰਵ ਰਾਏਸਰਚ ਆਪ੍ਰੇਸ਼ਨ ਜਾਰੀ ਹੈ।ਰਾਏਪੁਰ, 24 ਮਈ - ਛੱਤੀਸਗੜ੍ਹ ਦੇ ਨਰਾਇਣਪੁਰ-ਬੀਜਾਪੁਰ-ਦੰਤੇਵਾੜਾ ਦੇ ਸਰਹੱਦੀ ਖੇਤਰ ਵਿਚ ਕੱਲ੍ਹ ਨਕਸਲੀਆਂ ਅਤੇ ਸੁਰੱਖਿਆ ਕਰਮੀਆਂ ਦਰਮਿਆਨ ਸ਼ੁਰੂ ਹੋਏ ਇਕ ਚੱਲ ਰਹੇ ਮੁਕਾਬਲੇ ਵਿਚ ਕੁੱਲ ਅੱਠ ਨਕਸਲੀ ਮਾਰੇ ਗਏ। 8 ਹਥਿਆਰ ਅਤੇ ਹੋਰ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਐਸ.ਪੀ. ਦਾਂਤੇਵਾੜਾ ਗੌਰਵ ਰਾਏਸਰਚ ਆਪ੍ਰੇਸ਼ਨ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ