JALANDHAR WEATHER

ਅਸੀਂ ਚੋਣਾਂ ਵਿਚ ਨਹੀਂ ਪਾ ਸਕਦੇ ਰੁਕਾਵਟ- ਸੁਪਰੀਮ ਕੋਰਟ

ਨਵੀਂ ਦਿੱਲੀ, 24 ਮਈ- ਸੁਪਰੀਮ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਫਾਰਮ 17ਸੀ ਡਾਟਾ ਅਪਲੋਡ ਕਰਨ ਅਤੇ ਬੂਥ-ਵਾਰ ਵੋਟਰ ਮਤਦਾਨ ਡੇਟਾ ਦੇ ਪ੍ਰਕਾਸ਼ਨ ਦੀ ਮੰਗ ਕਰਨ ਵਾਲੀ ਅਰਜ਼ੀ ’ਤੇ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਚੋਣਾਂ ’ਚ ਰੁਕਾਵਟ ਨਹੀਂ ਪਾ ਸਕਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ