JALANDHAR WEATHER

ਹਿਮਾਚਲ ’ਚ ਮੁੜ ਬਣੇਗੀ ਮੋਦੀ ਦੀ ਸਰਕਾਰ- ਪ੍ਰਧਾਨ ਮੰਤਰੀ

ਸ਼ਿਮਲਾ, 24 ਮਈ- ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਿੱਲੀ ਦੇ ਜਿਸ ਸ਼ਾਹੀ ਪਰਿਵਾਰ ਨੇ ਹਿਮਾਚਲ ਨੂੰ ਧੋਖਾ ਦਿੱਤਾ, ਉਸ ਨੇ ਮੁੜ ਆਪਣੀ ਸ਼ਕਲ ਇਥੇ ਨਹੀਂ ਦਿਖਾਈ। ਉਨ੍ਹਾਂ ਅੱਗੇ ਕਿਹਾ ਕਿ 5 ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਵਿਚ ਭਾਜਪਾ ਐਨ.ਡੀ.ਏ. ਨੂੰ ਬਹੁਮਤ ਤੋਂ ਜ਼ਿਆਦਾ ਸੀਟਾਂ ਮਿਲ ਚੁੱਕੀਆਂ ਹਨ ਤੇ ਹੁਣ ਇਸ ਵਿਚ ਹਿਮਾਚਲ ਦੀਆਂ 4 ਸੀਟਾਂ ਜੁੜ ਜਾਣਗੀਆਂ ਤਾਂ ਸੋਨੇ ’ਤੇ ਸੁਹਾਗੇ ਵਰਗਾ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਇਕ ਵਾਰ ਫਿਰ ਦੇਖ ਰਿਹਾ ਹਾਂ ਕਿ ਹਿਮਾਚਲ ਮੁੜ ਮੋਦੀ ਦੀ ਸਰਕਾਰ ਅਤੇ 400 ਪਾਰ ਦੀ ਹੈਟ੍ਰਿਕ ਬਣਾਉਣ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ