8ਪੱਛਮੀ ਬੰਗਾਲ ਰੇਲ ਹਾਦਸਾ : 5 ਲੋਕਾਂ ਦੀ ਮੌਤ, 20-25 ਜ਼ਖ਼ਮੀ
ਦਾਰਜੀਲਿੰਗ, 17 ਜੂਨ - ਦਾਰਜਲਿੰਗ ਪੁਲਿਸ ਦੇ ਐਡੀਸ਼ਨਲ ਐਸ.ਪੀ. ਅਭਿਸ਼ੇਕ ਰਾਏ ਨੇ ਕਿਹਾ ਕਿ ਮਾਲਗੱਡੀ ਦੇ ਕੰਚਨਜੰਗਾ ਐਕਸਪ੍ਰੈਸ ਨਾਲ ਟਕਰਾਉਣ ਕਾਰਨ ਪੰਜ ਯਾਤਰੀਆਂ ਦੀ ਮੌਤ ਹੋ ਗਈ ਹੈ, 20-25 ਜ਼ਖ਼ਮੀ ਹਨ। ਸਥਿਤੀ...
... 1 hours 20 minutes ago