5ਡਿਪੋਰਟ ਕੀਤੇ 119 ਭਾਰਤੀਆਂ ਨੂੰ ਲੈ ਕੇ ਦੂਜਾ ਅਮਰੀਕੀ ਜਹਾਜ਼ ਕੱਲ੍ਹ ਅੰਮ੍ਰਿਤਸਰ ਉਤਰੇਗਾ
ਚੰਡੀਗੜ੍ਹ, 14 ਫਰਵਰੀ-ਅਮਰੀਕਾ ਤੋਂ ਡਿਪੋਰਟ ਹੋਣ ਵਾਲਿਆਂ ਦੀ ਨਵੀਂ ਸੂਚੀ ਜਾਰੀ ਹੋਈ ਹੈ, ਡਿਪੋਰਟ ਕੀਤੇ 119 ਭਾਰਤੀਆਂ ਨੂੰ ਲੈ ਕੇ ਦੂਜਾ ਅਮਰੀਕੀ ਜਹਾਜ਼ ਕੱਲ੍ਹ ਅੰਮ੍ਰਿਤਸਰ ਉਤਰੇਗਾ। ਸੂਬੇਵਾਰ ਇਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8 ਯੂ.ਪੀ. ਦੇ 3, ਗੋਆ ਦੇ 2, ਮਹਾਰਾਸ਼ਟਰ ਦੇ 2...
... 1 hours 31 minutes ago