JALANDHAR WEATHER
ਨਸ਼ੀਲੇ ਪਦਾਰਥ ਸਾੜਨ ਮੌਕੇ ਐਸ.ਪੀ. ਖੰਨਾ ਤੇ ਡੀ.ਐਸ.ਪੀ. ਖੰਨਾ ਬੁਰੀ ਤਰ੍ਹਾਂ ਝੁਲਸੇ

ਅੰਮ੍ਰਿਤਸਰ, 23 ਜਨਵਰੀ (ਰੇਸ਼ਮ ਸਿੰਘ)-ਅੰਮ੍ਰਿਤਸਰ ਦੀ ਪੇਪਰ ਮਿੱਲ ਵਿਖੇ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਸਾੜਨ ਮੌਕੇ ਧਮਾਕਾ ਹੋ ਗਿਆ, ਜਿਸ ਦੌਰਾਨ ਐਸ.ਪੀ. ਖੰਨਾ ਤਰਨਪ੍ਰੀਤ ਸਿੰਘ ਅਤੇ ਡੀ.ਐਸ. ਪੀ. ਖੰਨਾ ਸੁਖ ਅੰਮ੍ਰਿਤ ਸਿੰਘ ਬੁਰੀ ਤਰ੍ਹਾਂ ਝੁਲਸ ਗਏ। ਇਹ ਦੋਵੇਂ ਅਮਨਦੀਪ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ