ਜੰਮੂ-ਕਸ਼ਮੀਰ : ਗਸ਼ਤ ਦੌਰਾਨ ਆਈ.ਈ.ਡੀ. ਧਮਾਕਾ, 2 ਦੀ ਮੌਤ

ਜੰਮੂ-ਕਸ਼ਮੀਰ, 11 ਫਰਵਰੀ-ਅਖਨੂਰ ਸੈਕਟਰ ਦੇ ਲਾਲੇਲੀ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ ਜਿਥੇ ਵਾੜ ਦੀ ਗਸ਼ਤ ਦੌਰਾਨ ਇਕ ਸ਼ੱਕੀ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਧਮਾਕੇ ਦੀ ਰਿਪੋਰਟ ਮਿਲੀ ਹੈ, ਜਿਸ ਵਿਚ ਦੋ ਮੌਤਾਂ ਹੋਈਆਂ ਹਨ।