1 ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਬਣੇ ਮੰਮੀ-ਪਾਪਾ
ਮੁੰਬਈ, 15 ਜੁਲਾਈ -ਬਾਲੀਵੁੱਡ ਦੇ ਪਿਆਰੇ ਜੋੜੇ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਆਪਣੇ ਪਹਿਲੇ ਬੱਚੇ (ਇੱਕ ਬੱਚੀ) ਦਾ ਸਵਾਗਤ ਕੀਤਾ ਹੈ। ਇਹ ਜੋੜਾ ਜਿਸਨੇ ਫਰਵਰੀ 2023 ਰਾਜਸਥਾਨ 'ਚ ਵਿਆਹ ਕੀਤਾ ਸੀ ਤੇ ਹੁਣ ਮਾਤਾ-ਪਿਤਾ ਬਣ ਗਏ ਹਨ | ਇਹ ਖੁਸ਼ਖਬਰੀ ਸ਼ੇਰਸ਼ਾਹ ਸਿਤਾਰਿਆਂ ਦੁਆਰਾ ਫਰਵਰੀ 2025 ਵਿੱਚ...
... 1 hours 14 minutes ago