ਕਾਰ ਤੇ ਟਰੈਕਟਰ ਵਿਚਾਲੇ ਟੱਕਰ 'ਚ 8 ਲੋਕਾਂ ਦੀ ਮੌਤ
ਕਟਿਹਾਰ (ਬਿਹਾਰ), 6 ਮਈ-ਬਿਹਾਰ ਦੇ ਕਟਿਹਾਰ ਵਿਚ ਇਕ ਕਾਰ ਅਤੇ ਟਰੈਕਟਰ ਵਿਚਕਾਰ ਹੋਈ ਟੱਕਰ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ।