JALANDHAR WEATHER

ਬਟਾਲਾ ਨਜ਼ਦੀਕ ਪਿੰਡ ਦੇ ਖੇਤਾਂ ਵਿਚ ਮਿਜ਼ਾਇਲ ਦਾ ਟੁਕੜਾ ਮਿਲਿਆ

ਡੇਹਰੀਵਾਲ ਦਰੋਗਾ, (ਗੁਰਦਾਸਪੁਰ), 14 ਮਈ (ਹਰਦੀਪ ਸਿੰਘ ਸੰਧੂ)- ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਧਾਰੀਵਾਲ ਭੋਜਾ ਦੇ ਖੇਤਾਂ ਵਿਚ ਅੱਜ ਸਵੇਰੇ ਲੋਕਾਂ ਨੇ ਮਿਜ਼ਾਇਲ ਦਾ ਟੁਕੜਾ ਪਿਆ ਵੇਖਿਆ, ਜਿਸ ਦੀ ਤੁਰੰਤ ਸੂਚਨਾ ਥਾਣਾ ਸੇਖਵਾਂ ਦੀ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ