ਭਾਰਤ-ਪਾਕਿਸਤਾਨ ਜੰਗ ਵਿਰੁੱਧ ਕਿਸਾਨਾਂ ਨੇ ਕੱਢਿਆ ਅਮਨ-ਸ਼ਾਤੀ ਮਾਰਚ
ਬਠਿੰਡਾ, 14 ਮਈ (ਅੰਮਿ੍ਤਪਾਲ ਸਿੰਘ ਵਲਾਣ) - ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਬਠਿੰਡਾ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਭਾਰਤ-ਪਾਕਿਸਤਾਨ ਜੰਗ ਵਿਰੁੱਧ ਬਠਿੰਡਾ 'ਚ ਅਮਨ-ਸ਼ਾਂਤੀ ਮਾਰਚ ਕੱਢਿਆ।ਮਾਰਚ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ ।
;
;
;
;
;
;
;
;