JALANDHAR WEATHER

ਅਵੰਤੀਪੋਰਾ ’ਚ ਮਾਰੇ ਗਏ ਤਿੰਨ ਕੱਟੜ ਅੱਤਵਾਦੀ- ਭਾਰਤੀ ਫ਼ੌਜ

 ਸ੍ਰੀਨਗਰ, 15 ਮਈ- ਭਾਰਤੀ ਫ਼ੌਜ ਦੀ ਚਿਨਾਰ ਕੋਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਵੰਤੀਪੋਰਾ ਦੇ ਨਾਦੇਰ ਵਿਖੇ ਚੱਲ ਰਹੇ ਆਪ੍ਰੇਸ਼ਨ ਵਿਚ ਤਿੰਨ ਕੱਟੜ ਅੱਤਵਾਦੀ ਮਾਰੇ ਗਏ ਹਨ ਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ