JALANDHAR WEATHER

ਦਿੱਲੀ : ਕੋਵਿਡ-19 ਨੂੰ ਲੈ ਕੇ ਹੁਣ ਤੱਕ ਕੋਈ ਚਿੰਤਾਜਨਕ ਜਾਂ ਐਮਰਜੈਂਸੀ ਸਥਿਤੀ ਨਹੀਂ - ਰੇਖਾ ਗੁਪਤਾ

 ਨਵੀਂ ਦਿੱਲੀ, 27 ਮਈ - ਕੋਵਿਡ-19 ਬਾਰੇ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇਕਿਹਾ, "ਹੁਣ ਤੱਕ ਕੋਈ ਚਿੰਤਾਜਨਕ ਜਾਂ ਐਮਰਜੈਂਸੀ ਸਥਿਤੀ ਨਹੀਂ ਹੈ। ਸਥਿਤੀ ਕਾਬੂ ਹੇਠ ਹੈ। ਸਾਡੇ ਸਾਰੇ ਹਸਪਤਾਲ ਅਲਰਟ 'ਤੇ ਹਨ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ