ਜਲੰਧਰ : ਨਿਤਿਨ ਕੋਹਲੀ ਕੱਲ੍ਹ 'ਆਪ' 'ਚ ਹੋਣਗੇ ਸ਼ਾਮਿਲ

ਜਲੰਧਰ, 28 ਮਈ-ਕੱਲ੍ਹ ਉੱਘੇ ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣਗੇ। 'ਆਪ' ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਪਾਰਟੀ 'ਚ ਸ਼ਾਮਿਲ ਕਰਵਾਉਣਗੇ। ਰਮਨ ਅਰੋੜਾ ਦਾ ਬਦਲ ਹੋਣਗੇ। ਇੰਚਾਰਜ ਵੀ ਲਗਾਇਆ ਜਾ ਸਕਦਾ ਹੈ।