ਕਿਸਾਨਾਂ ਨਾਲ ਜੁੜੀ ਵੱਡੀ ਖ਼ਬਰ, 14 ਫਸਲਾਂ ਦੇ ਵਧਾਏ ਰੇਟ
ਨਵੀਂ ਦਿੱਲੀ, 28 ਮਈ-ਕੇਂਦਰ ਸਰਕਾਰ ਨੇ 14 ਸਾਉਣੀ ਦੀਆਂ ਫਸਲਾਂ 'ਤੇ MSP ਵਧਾਈ ਹੈ। ਨਵੀਆਂ MSP ਕੀਮਤਾਂ ਵਿਚ ਝੋਨਾ (ਆਮ): ਰੁ. 2,369 ਪ੍ਰਤੀ ਕੁਇੰਟਲ, ਮੱਕੀ : ਰੁ. 2,400 ਪ੍ਰਤੀ ਕੁਇੰਟਲ, ਅਰਹਰ (ਤੂਰ): ਰਪ. 8,000 ਪ੍ਰਤੀ ਕੁਇੰਟਲ, ਮੂੰਗ : ਰੁ. 8,768 ਪ੍ਰਤੀ ਕੁਇੰਟਲ, ਸਰ੍ਹੋਂ (ਤਿਲ): ਰੁ. 9,846 ਪ੍ਰਤੀ ਕੁਇੰਟਲ, ਹਾਈਬ੍ਰਿਡ ਜਵਾਰ : ਰੁ. 3699 ਕੁਇੰਟਲ।